ਦਾਖ਼ਲੇ ਸਬੰਧੀ ਜ਼ਰੂਰੀ ਸੂਚਨਾ ਅਤੇ ਮਿਤੀਆਂ

        

ਦਾਖ਼ਲੇ ਸਬੰਧੀ ਜ਼ਰੂਰੀ ਸੂਚਨਾ ਅਤੇ ਮਿਤੀਆਂ

 

( ਨਿਸ਼ਚਿਤ ਮਿਤੀਆਂ ਤੋਂ ਬਾਅਦ ਉਮੀਦਵਾਰ ਦਾ ਦਾਖ਼ਲੇ ਲਈ ਕੋਈ ਅਧਿਕਾਰ ਨਹੀਂ ਹੋਵੇਗਾ।)

 

ਕਾਲਜ ਦੀ ਵੈੱਬਸਾਈਟ ਤੇ ਉਪਲੱਬਧ ਦਾਖਲਾ ਫਾਰਮ online ਅਪਲਾਈ ਕਰਨਾ ਸਮੂਹ ਵਿਦਿਆਰਥੀਆਂ ਲਈ ਲਾਜ਼ਮੀ ਹੋਵੇਗਾ।

online ਫਾਰਮ ਭੇਜਣ ਦੀ ਮਿਤੀ 25.07.2020 ਤੋਂ 04.08.2020 ਤੱਕ ਹੈ।

ਦਾਖ਼ਲੇ ਲਈ ਇੰਟਰਵਿਊ ( ਹਰ ਰੋਜ਼ ਸਵੇਰੇ 9-00 ਵਜੇ )

Sr

Class

Type/Range

Date

Place

1

B.A- Sem I

65% & above(all categories)

05.08.2020

RUSA Block

60% & above

06.08.2020

do

55% - 60%

07.08.2020

do

54% -50%

10.08.2020

 

(<50% if seats available)

13.08.2020

do

2

B.Sc.- Sem I (Med./Non Med.)

 

05.08.2020

Zoology/Physics Deptt.

06.08.2020

do

3

B.C.A.- Sem I

(ਇਨ੍ਹਾਂ ਕੋਰਸਾਂ ਦੇ ਦਾਖਲੇ ਲਈ HEIS ਵਿਭਾਗ ਨਾਲ ਤੁਰੰਤ ਸੰਪਰਕ ਕੀਤਾ ਜਾਵੇ।)

 

4

B.B.A. Sem -I

5

M.Sc. (IT)- Sem I

6

PGDCA Sem-I

7

B.Com. Sem -I

 

05.08.2020 TO 07.08.2020

Youth Coordinator Office

do

8

M.A.- Sem I (All Subjects)

ਪੋਸਟ ਗ੍ਰੇਜੁਏਟ ਦਾਖਲਿਆਂ ਦਾ Schedule ਯੂਨੀਵਰਸਿਟੀ ਸੂਚਨਾ ਪ੍ਰਾਪਤ ਹੋਣ ਉਪਰੰਤ ਦੱਸਿਆ ਜਾਵੇਗਾ |  

9

M.Sc. (IT)-II/Lateral

 

(ਇਨ੍ਹਾਂ ਕੋਰਸਾਂ ਦੇ ਦਾਖਲੇ ਲਈ HEIS ਵਿਭਾਗ ਨਾਲ ਤੁਰੰਤ ਸੰਪਰਕ ਕੀਤਾ ਜਾਵੇ।)

 

10

B.A.- Sem V

Girls

01.08.2020

Home Science Block

Boys

03.08.2020

do

Boys

04.08.2020

do

11

B.Com. Sem -V

 

01.08.2020

Youth Coordinator Office

12

B.Sc.-V (Med./Non Med.)

01.08.2020

Zoology/Physics Deptt.

13

Diploma in Food & Baverage Services

(ਇਨ੍ਹਾਂ ਕੋਰਸਾਂ ਦੇ ਦਾਖਲੇ ਲਈ HEIS ਵਿਭਾਗ ਨਾਲ ਤੁਰੰਤ ਸੰਪਰਕ ਕੀਤਾ ਜਾਵੇ।)

 

14

Diploma in Food Production

15

Diploma in Bakery and Confectionery

16

Certificate Course in Bakery and cookery

17

B.A.- Sem III

Girls

01.08.2020

Conference Hall

Boys

03.08.2020

do

Boys

04.08.2020

do

18

B.Sc.-Sem-III (Med./Non Med.)

03.08.2020

Zoology/Physics Deptt.

19

M.A.- Sem III (All Subjects)

 

ਪੋਸਟ ਗ੍ਰੇਜੁਏਟ ਦਾਖਲਿਆਂ ਦਾ Schedule ਯੂਨੀਵਰਸਿਟੀ ਸੂਚਨਾ ਪ੍ਰਾਪਤ ਹੋਣ ਉਪਰੰਤ ਦੱਸਿਆ ਜਾਵੇਗਾ |  

20

B.Com Sem-III

 

01.08.2020

Youth Coordinator Office

21

B.C.A.- Sem III

 

01.08.2020

HEIS ਵਿਭਾਗ

22

B.B.A. Sem -III

 

01.08.2020

do

23

B.C.A.- Sem V

 

01.08.2020

do

24

B.B.A. Sem -V

 

01.08.2020

do

 

 

ਸਰੀਰਕ ਸਿੱਖਿਆ (ਫਿਜੀਕਲ ਐਜੂਕੇਸ਼ਨ) ਵਿਸ਼ਾ ਲੈਣ ਵਾਲੇ ਉਮੀਦਵਾਰ ਲਈ ਜ਼ਰੂਰੀ ਟੈਸਟ

 ਬੀ.ਏ. ਭਾਗ ਪਹਿਲਾ ਵਿੱਚ ਸਰੀਰਕ ਸਿੱਖਿਆ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਯੋਗਤਾ ਟੈਸਟ ਦਾਖ਼ਲਾ ਹੋਣ ਤੋਂ ਤੁਰੰਤ ਬਾਅਦ ਕਾਲਜ ਸਟੇਡੀਅਮ ਵਿਖੇ ਹੋਵੇਗਾ। ਟੈਸਟ ਨਾ ਦੇਣ ਵਾਲੇ ਵਿਦਿਆਰਥੀ ਨੂੰ ਇਹ ਵਿਸ਼ਾ ਨਹੀਂ ਦਿੱਤਾ ਜਾਵੇਗਾ। ਖੇਡ ਸਰਟੀਫਿਕੇਟ ਵਾਲੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਟੈਸਟ ਦੀ ਮਿਤੀ ਅਤੇ ਸਮਾਂ ਕਾਲਜ ਦੇ ਨੋਟਿਸ ਬੋਰਡ ਦੇ ਉੱਤੇ ਲਗਾ ਦਿੱਤਾ ਜਾਵੇਗਾ।

 

 

This document was last modified on: 27-07-2020