ਦਾਖ਼ਲੇ ਸਬੰਧੀ
ਜ਼ਰੂਰੀ ਸੂਚਨਾ ਅਤੇ ਮਿਤੀਆਂ
( ਨਿਸ਼ਚਿਤ ਮਿਤੀਆਂ ਤੋਂ ਬਾਅਦ ਉਮੀਦਵਾਰ ਦਾ ਦਾਖ਼ਲੇ ਲਈ ਕੋਈ ਅਧਿਕਾਰ ਨਹੀਂ
ਹੋਵੇਗਾ।)
ਕਾਲਜ ਦੀ ਵੈੱਬਸਾਈਟ ਤੇ ਉਪਲੱਬਧ ਦਾਖਲਾ ਫਾਰਮ online ਅਪਲਾਈ
ਕਰਨਾ ਸਮੂਹ ਵਿਦਿਆਰਥੀਆਂ ਲਈ ਲਾਜ਼ਮੀ ਹੋਵੇਗਾ।
online ਫਾਰਮ ਭੇਜਣ ਦੀ ਮਿਤੀ 25.07.2020
ਤੋਂ 04.08.2020 ਤੱਕ ਹੈ।
ਦਾਖ਼ਲੇ ਲਈ
ਇੰਟਰਵਿਊ ( ਹਰ ਰੋਜ਼ ਸਵੇਰੇ 9-00 ਵਜੇ )
Sr
|
Class
|
Type/Range
|
Date
|
Place
|
1
|
B.A-
Sem I
|
65%
& above(all categories)
|
05.08.2020
|
RUSA
Block
|
60%
& above
|
06.08.2020
|
do
|
55% -
60%
|
07.08.2020
|
do
|
54%
-50%
|
10.08.2020
|
|
(<50%
if seats available)
|
13.08.2020
|
do
|
2
|
B.Sc.-
Sem I (Med./Non Med.)
|
|
05.08.2020
|
Zoology/Physics
Deptt.
|
06.08.2020
|
do
|
3
|
B.C.A.-
Sem I
|
(ਇਨ੍ਹਾਂ ਕੋਰਸਾਂ ਦੇ ਦਾਖਲੇ ਲਈ HEIS ਵਿਭਾਗ ਨਾਲ
ਤੁਰੰਤ ਸੰਪਰਕ ਕੀਤਾ ਜਾਵੇ।)
|
4
|
B.B.A.
Sem -I
|
5
|
M.Sc.
(IT)- Sem I
|
6
|
PGDCA
Sem-I
|
7
|
B.Com.
Sem -I
|
|
05.08.2020
TO 07.08.2020
|
Youth
Coordinator Office
|
do
|
8
|
M.A.-
Sem I (All Subjects)
|
ਪੋਸਟ ਗ੍ਰੇਜੁਏਟ ਦਾਖਲਿਆਂ ਦਾ Schedule ਯੂਨੀਵਰਸਿਟੀ
ਸੂਚਨਾ ਪ੍ਰਾਪਤ ਹੋਣ ਉਪਰੰਤ ਦੱਸਿਆ ਜਾਵੇਗਾ |
|
9
|
M.Sc.
(IT)-II/Lateral
|
(ਇਨ੍ਹਾਂ ਕੋਰਸਾਂ ਦੇ ਦਾਖਲੇ ਲਈ HEIS ਵਿਭਾਗ ਨਾਲ
ਤੁਰੰਤ ਸੰਪਰਕ ਕੀਤਾ ਜਾਵੇ।)
|
10
|
B.A.-
Sem V
|
Girls
|
01.08.2020
|
Home
Science Block
|
Boys
|
03.08.2020
|
do
|
Boys
|
04.08.2020
|
do
|
11
|
B.Com.
Sem -V
|
|
01.08.2020
|
Youth
Coordinator Office
|
12
|
B.Sc.-V
(Med./Non Med.)
|
01.08.2020
|
Zoology/Physics
Deptt.
|
13
|
Diploma
in Food & Baverage Services
|
(ਇਨ੍ਹਾਂ ਕੋਰਸਾਂ ਦੇ ਦਾਖਲੇ ਲਈ HEIS ਵਿਭਾਗ ਨਾਲ
ਤੁਰੰਤ ਸੰਪਰਕ ਕੀਤਾ ਜਾਵੇ।)
|
14
|
Diploma
in Food Production
|
15
|
Diploma
in Bakery and Confectionery
|
16
|
Certificate
Course in Bakery and cookery
|
17
|
B.A.-
Sem III
|
Girls
|
01.08.2020
|
Conference
Hall
|
Boys
|
03.08.2020
|
do
|
Boys
|
04.08.2020
|
do
|
18
|
B.Sc.-Sem-III
(Med./Non Med.)
|
03.08.2020
|
Zoology/Physics
Deptt.
|
19
|
M.A.-
Sem III (All Subjects)
|
ਪੋਸਟ ਗ੍ਰੇਜੁਏਟ ਦਾਖਲਿਆਂ ਦਾ Schedule ਯੂਨੀਵਰਸਿਟੀ
ਸੂਚਨਾ ਪ੍ਰਾਪਤ ਹੋਣ ਉਪਰੰਤ ਦੱਸਿਆ ਜਾਵੇਗਾ |
|
20
|
B.Com
Sem-III
|
|
01.08.2020
|
Youth
Coordinator Office
|
21
|
B.C.A.-
Sem III
|
|
01.08.2020
|
HEIS ਵਿਭਾਗ
|
22
|
B.B.A.
Sem -III
|
|
01.08.2020
|
do
|
23
|
B.C.A.-
Sem V
|
|
01.08.2020
|
do
|
24
|
B.B.A.
Sem -V
|
|
01.08.2020
|
do
|
ਸਰੀਰਕ ਸਿੱਖਿਆ (ਫਿਜੀਕਲ ਐਜੂਕੇਸ਼ਨ) ਵਿਸ਼ਾ ਲੈਣ ਵਾਲੇ ਉਮੀਦਵਾਰ ਲਈ
ਜ਼ਰੂਰੀ ਟੈਸਟ
ਬੀ.ਏ. ਭਾਗ
ਪਹਿਲਾ ਵਿੱਚ ਸਰੀਰਕ ਸਿੱਖਿਆ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਯੋਗਤਾ ਟੈਸਟ ਦਾਖ਼ਲਾ
ਹੋਣ ਤੋਂ ਤੁਰੰਤ ਬਾਅਦ ਕਾਲਜ ਸਟੇਡੀਅਮ ਵਿਖੇ ਹੋਵੇਗਾ। ਟੈਸਟ ਨਾ ਦੇਣ ਵਾਲੇ ਵਿਦਿਆਰਥੀ ਨੂੰ ਇਹ
ਵਿਸ਼ਾ ਨਹੀਂ ਦਿੱਤਾ ਜਾਵੇਗਾ। ਖੇਡ ਸਰਟੀਫਿਕੇਟ ਵਾਲੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਟੈਸਟ ਦੀ ਮਿਤੀ ਅਤੇ ਸਮਾਂ ਕਾਲਜ ਦੇ ਨੋਟਿਸ ਬੋਰਡ ਦੇ ਉੱਤੇ ਲਗਾ ਦਿੱਤਾ ਜਾਵੇਗਾ।